kalakar meta pixel
top of page

ਗੁਰਮੁਖੀ ਘੜੀ ਅਜੋਕੇ ਪੰਜਾਬ ਦੇ ਨਕਸ਼ੇ ਨਾਲ 
- ਕੀਮਤ ਅਤੇ ਆਕਾਰ : ੧੨" ੧੦੦੦ , ੧੮" ੧੮੦੦ , ੨੪"  ੨੫੦੦
- ਰੰਗ : ਭੂਰਾ 
- ਇਹ ਘੜੀ ਆਯਾਤ ਪਾਈਨ ਵੁੱਡ (ਲੱਕੜ) ਉੱਪਰ ਸੁਨਹਿਰੀ ਅੱਖਰ ਲਗਾਕੇ ਹੱਥੀਂ ਤਿਆਰ ਕੀਤੀ ਗਈ ਹੈ, ਚੰਗੀ ਕੰਪਨੀ ਦੀ ਸਮਾਂ ਦੱਸਣ ਵਾਲੀ     ਮਸ਼ੀਨ ਦੀ ਵਰਤੋਂ ਕੀਤੀ ਗਈ ਹੈ |  
- ਸਾਡੀ ਹਮੇਸ਼ਾ ਇਹ ਹੀ ਕੋਸ਼ਿਸ ਰਹਿੰਦੀ ਹੈ, ਕਿ ਤੁਹਾਡੇ ਦਰ ਤੱਕ ਉੱਤਮ ਕਵਾਲਿਟੀ ਹੀ ਪਹੁੰਚੇ |  

*ਦਿਖਾਈ ਗਈ ਤਸਵੀਰ ਅਤੇ ਅਸਲ ਸਮਾਨ ਦੇ ਰੰਗਾਂ ਵਿਚ ਮਾਮੂਲੀ ਫਰਕ ਹੋ ਸਕਦਾ ਹੈ |  
ਧੰਨਵਾਦ ਜੀ |

ਗੁਰਮੁਖੀ ਘੜੀ ਅਜੋਕੇ ਪੰਜਾਬ ਦੇ ਨਕਸ਼ੇ ਨਾਲ  GURMUKHI WALL CLOCK PUNJAB MAP

₹1,200.00 Regular Price
₹1,000.00Sale Price
Color: BROWN
    bottom of page