ਦੇਸੀ ਮਹੀਨੇ ਅਤੇ ਰੁੱਤਾਂ ਵਾਲੀ ਗੁਰਮੁਖੀ ਘੜੀ
ਕੀਮਤ ਅਤੇ ਆਕਾਰ : ੧੮" ੨੦੦੦ , ੨੪" ੨੮੦੦
ਰੰਗ : ਭੂਰਾ / ਕਾਲਾ
ਇਹ ਘੜੀ ਆਯਾਤ ਪਾਈਨ ਵੁੱਡ (ਲੱਕੜ) ਉੱਪਰ ਸੁਨਹਿਰੀ ਅੱਖਰ ਲਗਾਕੇ ਹੱਥੀਂ ਤਿਆਰ ਕੀਤੀ ਗਈ ਹੈ, ਚੰਗੀ ਕੰਪਨੀ ਦੀ ਸਮਾਂ ਦੱਸਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਗਈ ਹੈ |
ਸਾਡੀ ਹਮੇਸ਼ਾ ਇਹ ਹੀ ਕੋਸ਼ਿਸ ਰਹਿੰਦੀ ਹੈ, ਕਿ ਤੁਹਾਡੇ ਦਰ ਤੱਕ ਉੱਤਮ ਕਵਾਲਿਟੀ ਹੀ ਪਹੁੰਚੇ |
ਧੰਨਵਾਦ ਜੀ |
ਦੇਸੀ ਮਹੀਨੇ ਅਤੇ ਰੁੱਤਾਂ ਵਾਲੀ ਗੁਰਮੁਖੀ ਘੜੀ DESI MONTHS GURMUKHI WALL CLOCK
₹2,200.00 Regular Price
₹2,000.00Sale Price
Color